ਦੁਬਈ: ਆਈਪੀਐੱਲ ਨਿਲਾਮੀ ਦੌਰਾਨ ਵੈਸਟ ਇੰਡੀਜ਼ ਦੇ ਪਾਵੇਲ ਨੂੰ ਰਾਜਸਥਾਨ ਰਾਇਲਜ਼ ਨੇ 7.40 ਕਰੋੜ ਰੁਪਏ ’ਚ ਖਰੀਦਿਆ

ਦੁਬਈ: ਆਈਪੀਐੱਲ ਨਿਲਾਮੀ ਦੌਰਾਨ ਵੈਸਟ ਇੰਡੀਜ਼ ਦੇ ਪਾਵੇਲ ਨੂੰ ਰਾਜਸਥਾਨ ਰਾਇਲਜ਼ ਨੇ 7.40 ਕਰੋੜ ਰੁਪਏ ’ਚ ਖਰੀਦਿਆ


ਦੁਬਈ, 19 ਦਸੰਬਰ
ਇਥੇ ਆਈਪੀਐੱਲ ਨਿਲਾਮੀ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇੱਨਈ ਸੁਪਰ ਕਿੰਗਜ਼ ਨਾਲ ਬੋਲੀ ਦੀ ਲੜਾਈ ਤੋਂ ਬਾਅਦ ਆਸਟਰੇਲੀਆ ਦੇ ਵਿਸ਼ਵ ਕੱਪ ਫਾਈਨਲ ਦੇ ਹੀਰੋ ਟ੍ਰੈਵਿਸ ਹੈੱਡ ਨੂੰ 6.80 ਕਰੋੜ ਰੁਪਏ ਖਰੀਦ ਲਿਆ, ਜਦਕਿ ਰਾਜਸਥਾਨ ਰਾਇਲਜ਼ ਨੇ ਵੈਸਟ ਇੰਡੀਜ਼ ਦੇ ਰੋਵਮੈਨ ਪਾਵੇਲ ਨੂੰ 7.40 ਕਰੋੜ ਰੁਪਏ ’ਚ ਖਰੀਦਿਆ। ਉਸ ਦੀ ਮੂਲ ਕੀਮਤ 2 ਕਰੋੜ ਰੁਪਏ ਸੀ।

The post ਦੁਬਈ: ਆਈਪੀਐੱਲ ਨਿਲਾਮੀ ਦੌਰਾਨ ਵੈਸਟ ਇੰਡੀਜ਼ ਦੇ ਪਾਵੇਲ ਨੂੰ ਰਾਜਸਥਾਨ ਰਾਇਲਜ਼ ਨੇ 7.40 ਕਰੋੜ ਰੁਪਏ ’ਚ ਖਰੀਦਿਆ appeared first on punjabitribuneonline.com.



Source link