ਅਸਾਮ ’ਚ ਸਰਗਰਮ ਅਤਿਵਾਦੀ ਸਮੂਹ ਉਲਫਾ ਨੇ ਕੇਂਦਰ ਤੇ ਰਾਜ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ

ਅਸਾਮ ’ਚ ਸਰਗਰਮ ਅਤਿਵਾਦੀ ਸਮੂਹ ਉਲਫਾ ਨੇ ਕੇਂਦਰ ਤੇ ਰਾਜ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ


ਨਵੀਂ ਦਿੱਲੀ, 29 ਦਸੰਬਰ
ਅਤਿਵਾਦੀ ਸਮੂਹ ਉਲਫਾ ਦੇ ਗੱਲਬਾਤ ਸਮਰਥਕ ਧੜੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਕੇਂਦਰ ਤੇ ਅਸਾਮ ਸਰਕਾਰ ਨਾਲ ਸ਼ਾਂਤੀ ਸਮਝੌਤੇ ‘ਤੇ ਹਸਤਾਖਰ ਕਰ ਦਿੱਤੇ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਅਸਾਮ ਲੰਬੇ ਸਮੇਂ ਤੋਂ ਉਲਫਾ ਦੀ ਹਿੰਸਾ ਨਾਲ ਗ੍ਰਸਤ ਰਿਹਾ। 1979 ਤੋਂ ਲੈ ਕੇ ਹੁਣ ਤੱਕ 10,000 ਲੋਕਾਂ ਦੀ ਜਾਨ ਚਲੀ ਗਈ। ਅਸਾਮ ਦੇ ਲੋਕਾਂ ਲਈ ਵੱਡਾ ਦਿਨ ਹੈ ਤੇ ਉਲਫਾ ਨੇ ਸਰਕਾਰ ਨਾਲ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰ ਦਿੱਤੇ ਹਨ।

The post ਅਸਾਮ ’ਚ ਸਰਗਰਮ ਅਤਿਵਾਦੀ ਸਮੂਹ ਉਲਫਾ ਨੇ ਕੇਂਦਰ ਤੇ ਰਾਜ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ appeared first on punjabitribuneonline.com.



Source link