ਨੌਕਰੀ ਬਦਲੇ ਜ਼ਮੀਨ ਘਪਲਾ: ਤੇਜਸਵੀ ਯਾਦਵ ਈਡੀ ਦੇ ਪਟਨਾ ਦਫ਼ਤਰ ’ਚ ਪੇਸ਼

ਨੌਕਰੀ ਬਦਲੇ ਜ਼ਮੀਨ ਘਪਲਾ: ਤੇਜਸਵੀ ਯਾਦਵ ਈਡੀ ਦੇ ਪਟਨਾ ਦਫ਼ਤਰ ’ਚ ਪੇਸ਼


ਪਟਨਾ, 30 ਜਨਵਰੀ
ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੌਕਰੀ ਦੇ ਬਦਲੇ ਜ਼ਮੀਨ ਘਪਲੇ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਪਟਨਾ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਪਹੁੰਚੇ। ਬੀਤੇ ਦਿਨ ਉਨ੍ਹਾਂ ਦੇ ਪਿਤਾ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਤੋਂ ਏਜੰਸੀ ਨੇ ਕਈ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਸੀ।

The post ਨੌਕਰੀ ਬਦਲੇ ਜ਼ਮੀਨ ਘਪਲਾ: ਤੇਜਸਵੀ ਯਾਦਵ ਈਡੀ ਦੇ ਪਟਨਾ ਦਫ਼ਤਰ ’ਚ ਪੇਸ਼ appeared first on Punjabi Tribune.



Source link