ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ 2 ਦਿਨਾਂ ਕੌਮੀ ਸੰਮੇਲਨ 17 ਤੋਂ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ 2 ਦਿਨਾਂ ਕੌਮੀ ਸੰਮੇਲਨ 17 ਤੋਂ


ਨਵੀਂ ਦਿੱਲੀ, 3 ਫਰਵਰੀ
ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਸੱਤਾਧਾਰੀ ਭਾਜਪਾ ਨੇ 17-18 ਫਰਵਰੀ ਨੂੰ ਕੌਮੀ ਸੰਮੇਲਨ ਬੁਲਾਇਆ ਹੈ। ਰਾਸ਼ਟਰੀ ਰਾਜਧਾਨੀ ਦੇ ਭਾਰਤ ਮੰਡਪਮ ‘ਚ ਦੋ ਦਿਨਾਂ ਅਹਿਮ ਬੈਠਕ ਹੋਵੇਗੀ। ਉਦਘਾਟਨੀ ਸੈਸ਼ਨ ਦੀ ਸ਼ੁਰੂਆਤ 17 ਫਰਵਰੀ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਕਰਨਗੇ ਅਤੇ 18 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਪਤੀ ਭਾਸ਼ਨ ਨਾਲ ਸੰਮੇਲਨ ਖ਼ਤਮ ਹੋਵੇਗਾ।

The post ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ 2 ਦਿਨਾਂ ਕੌਮੀ ਸੰਮੇਲਨ 17 ਤੋਂ appeared first on Punjabi Tribune.



Source link