ਕੈਥਲ: ਜ਼ਿਲ੍ਹਾ ਪਰਿਸ਼ਦ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ

ਕੈਥਲ: ਜ਼ਿਲ੍ਹਾ ਪਰਿਸ਼ਦ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ



ਰਾਮ ਕੁਮਾਰ ਮਿੱਤਲਗੂਹਲਾ ਚੀਕਾ, 14 ਅਕਤੂਬਰ

No Confidence Motion Against Chairman Zila Prishad Kaithal: ਕੈਥਲ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਦੀਪ ਮਲਿਕ ਜਖੋਲੀ ਦੇ ਖਿਲਾਫ ਵਿਰੋਧੀ ਧਿਰ ਦਾ ਬੇਭਰੋਸਗੀ ਦਾ ਮਤਾ ਪਾਸ ਹੋ ਗਿਆ ਹੈ।

ਜ਼ਿਲ੍ਹਾ ਪਰਿਸ਼ਦ ਦੇ 20 ਵਿੱਚੋਂ 17 ਪਾਰਸ਼ਦਾਂ ਨੇ ਮੀਟਿੰਗ ਵਿਚ ਪੁੱਜ ਕੇ ਵੋਟਿੰਗ ਕੀਤੀ ਅਤੇ ਸਾਰੇ 17 ਪਾਰਸ਼ਦਾਂ ਨੇ ਚੇਅਰਮੈਨ ਦੇ ਖਿਲਾਫ ਪਈ ਵੋਟ ਪਾਈ। ਇਸ ਕਾਰਨ ਚੇਅਰਮੈਨ ਜਖੋਲੀ ਦਾ ਅਹੁਦਾ ਖੁੱਸ ਗਿਆ ਹੈ।

The post ਕੈਥਲ: ਜ਼ਿਲ੍ਹਾ ਪਰਿਸ਼ਦ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ appeared first on Punjabi Tribune.



Source link