Firing on School Van: ਪੁਰਾਣੀ ਰੰਜਿਸ਼ ਕਾਰਨ ਪਿਓ ਪੁੱਤਰ ਵੱਲੋਂ ਸਕੂਲ ਵੈਨ ਉਤੇ ਫਾਇਰਿੰਗ, ਇਕ ਬੱਚੇ ਸਮੇਤ ਚਾਰ ਜ਼ਖ਼ਮੀ

Firing on School Van: ਪੁਰਾਣੀ ਰੰਜਿਸ਼ ਕਾਰਨ ਪਿਓ ਪੁੱਤਰ ਵੱਲੋਂ ਸਕੂਲ ਵੈਨ ਉਤੇ ਫਾਇਰਿੰਗ, ਇਕ ਬੱਚੇ ਸਮੇਤ ਚਾਰ ਜ਼ਖ਼ਮੀ

ਪ੍ਰਭੂ ਦਿਆਲ 
ਸਿਰਸਾ, 21 ਨਵਬਰ 
ਇਥੋਂ ਦੇ ਪਿੰਡ ਨਗਰਨਾ ਥੇੜ ਵਿਚ ਇਕ ਸਕੂਲ ਵੈਨ ‘ਤੇ ਪੁਰਾਣੀ ਰੰਜਿਸ਼ ਤੇ ਰਸਤਾ ਨਾ ਦੇਣ ਕਾਰਨ ਪਿਓ ਪੁੱਤਰ ਵਲੋਂ ਕਥਿਤ ਤੌਰ ‘ਤੇ ਫਾਇਰਿੰਗ ਕੀਤੀ ਗਈ ਹੈ। ਇਸ ਕਾਰਨ ਇਕ ਬੱਚੇ ਸਮੇਤ ਚਾਰ ਜਣੇ ਜ਼ਖ਼ਮੀ ਹੋਏ ਹਨ।
ਜ਼ਖ਼ਮੀਆਂ ਹਸਪਤਾਲ ਦਖਲ ਕਰਵਾਇਆ ਗਿਆ ਹੈ। ਫਾਇਰਿੰਗ ਲਈ ਜ਼ਿੰਮੇਵਾਰ ਪਿਓ-ਪੁੱਤਰ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹੈ।

The post Firing on School Van: ਪੁਰਾਣੀ ਰੰਜਿਸ਼ ਕਾਰਨ ਪਿਓ ਪੁੱਤਰ ਵੱਲੋਂ ਸਕੂਲ ਵੈਨ ਉਤੇ ਫਾਇਰਿੰਗ, ਇਕ ਬੱਚੇ ਸਮੇਤ ਚਾਰ ਜ਼ਖ਼ਮੀ appeared first on Punjabi Tribune.

Source link