ਕੌਮੀ ਪੱਧਰ ਦੀਆਂ ਘਟਨਾਵਾਂ
2024 ਦਾ ਵਰ੍ਹਾ ਆਪਣੇ ਆਖ਼ਰੀ ਪੜਾਅ ’ਤੇ ਪੁੱਜ ਗਿਆ ਹੈ। ਇਸ ਵਰ੍ਹੇ ਦੌਰਾਨ ਦੇਸ਼ ’ਚ ਵਾਪਰੀਆਂ ਅਹਿਮ ਘਟਨਾਵਾਂ ਇਤਿਹਾਸ ਦੇ ਪੰਨਿਆਂ ’ਚ ਦਰਜ ਹੋ ਚੁੱਕੀਆਂ ਹਨ। ਇਹ ਪੰਨੇ ਫਰੋਲਦਿਆਂ ਅਸੀਂ ਆਪਣੇ ਪਾਠਕਾਂ ਨੂੰ ਕੁਝ ਤਸਵੀਰਾਂ ਰਾਹੀਂ ਮਹੱਤਵਪੂਰਨ ਘਟਨਾਵਾਂ ’ਤੇ ਝਾਤ ਪੁਆ ਰਹੇ ਹਾਂ। ਇਸ ਵਰ੍ਹੇ ਦੇ ਆਖ਼ਰੀ ਐਤਵਾਰੀ ਅੰਕ ਵਿੱਚ ਅਸੀਂ ਸੂਬੇ ਦੀਆਂ ਅਹਿਮ ਘਟਨਾਵਾਂ ਤਸਵੀਰਾਂ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।














ਕੇ ਕਤਲ ਕਰ ਦਿੱਤਾ ਗਿਆ।









ਹੋਈ ਧੱਕਾ ਮੁੱਕੀ ਮਗਰੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਜ਼ਖ਼ਮੀ ਹੋਏ ਭਾਜਪਾ
ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਕੋਲ ਖੜ੍ਹੇ ਹੋਏ। ਇਸ ਮਾਮਲੇ ਨੂੰ
ਲੈ ਕੇ ਭਾਜਪਾ ਵੱਲੋਂ ਰਾਹੁਲ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ। ਫੋਟੋਆਂ: ਪੀਟੀਆਈ, ਏਪੀ
The post ਵਕਤ ਦੇ ਪੰਨੇ ਪਰਤਦਿਆਂ appeared first on Punjabi Tribune.