Friday, August 19, 2022

ਤਖ਼ਤ ਪਟਨਾ ਸਾਹਿਬ ’ਤੇ ਵੱਡੀ ਗਿਣਤੀ ’ਚ ਸੰਗਤ ਨਤਮਸਤਕ, ਨਿਤੀਸ਼ ਕੁਮਾਰ ਨੇ ਲੰਗਰ ਛਕਿਆ

0
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 20 ਜਨਵਰੀ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸਥਿਤ ਤਖ਼ਤ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਦਿਹਾੜਾ...

ਡੇਰਾਬੱਸੀ ਤੇ ਮੁਹਾਲੀ ’ਚ ਬਰਡ ਫਲੂ ਦੀ ਪੁਸ਼ਟੀ: ਪੰਜਾਬ ਵਿੱਚ ਕੁੱਲ ਕੇਸਾਂ ਦੀ ਗਿਣਤੀ...

0
ਟ੍ਰਿਬਿਊਨ ਨਿਊਜ਼ ਸਰਵਿਸ ਮੁਹਾਲੀ, 20 ਜਨਵਰੀ ਡੇਰਾਬੱਸੀ ਦੇ 55 ਹਜ਼ਾਰ ਮੁਰਗੀਆਂ ਵਾਲੇ ਅਲਫ਼ਾ ਪੋਲਟਰੀ ਫਾਰਮ ਅਤੇ 60 ਹਜ਼ਾਰ ਮੁਰਗੀਆਂ ਵਾਲੇ ਰੋਇਲ ਪੋਲਟਰੀ ਫਾਰਮ ਵਿੱਚੋਂ ਲਏ...

ਲੰਡਨ: ਦੋ ਸਿੱਖ ਨੌਜਵਾਨਾਂ ’ਤੇ ਸੜਕ ਉਪਰ ਤਲਵਾਰਾਂ ਨਾਲ ਹਮਲਾ ਕਰਨ ਦਾ ਦੋਸ਼, ਦੋਵੇਂ...

0
ਲੰਡਨ, 20 ਜਨਵਰੀ ਬਰਤਾਨੀਆਂ ਵਿਚ ਸਿੱਖ ਭਾਈਚਾਰੇ ਦੇ ਦੋ ਵਿਅਕਤੀਆਂ 'ਤੇ ਇਕ ਵਿਅਕਤੀ ਨੂੰ ਡਰਾਉਣ ਧਮਕਾਉਣ, ਸੜਕ 'ਤੇ ਲੜਾਈ ਕਰਨ ਅਤੇ ਤਲਵਾਰ ਅਤੇ ਚਾਕੂ...

ਕੈਂਸਰ ਇੰਸਟੀਚਿਊਟ ਦੀ ਸਾਬਕਾ ਚੇਅਰਪਰਸਨ ਵੀ.ਸ਼ਾਂਤਾ ਦਾ ਦੇਹਾਂਤ

0
ਚੇਨੱਈ, 19 ਜਨਵਰੀ ਉੱਘੀ ਕੈਂਸਰ ਮਾਹਿਰ ਤੇ ਇੱਥੋਂ ਦੇ ਕੈਂਸਰ ਇੰਸਟੀਚਿਊਟ ਦੀ ਚੇਅਰਪਰਸਨ ਡਾ. ਵੀ. ਸ਼ਾਂਤਾ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਉਹ 93...

ਨਵੇਂ ਕਾਨੂੰਨ ਖੇਤੀ ਖੇਤਰ ਨੂੰ ਤਬਾਹ ਕਰਨ ਵਾਲੇ: ਰਾਹੁਲ

0
ਨਵੀਂ ਦਿੱਲੀ, 19 ਜਨਵਰੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਨਵੇਂ (ਖੇਤੀ) ਕਾਨੂੰਨ ਖੇਤੀ ਸੈਕਟਰ ਨੂੰ 'ਤਬਾਹ' ਕਰਨ...

ਮੁਹਾਲੀ ਪੁਲੀਸ ਨੇ ਤਿੰਨ ਲੁਟੇਰਾ ਗਰੋਹਾਂ ਦੇ 5 ਮੈਂਬਰ ਕਾਬੂ ਕੀਤੇ

0
ਦਰਸ਼ਨ ਸਿੰਘ ਸੋਢੀਐੱਸਏਐੱਸ ਨਗਰ (ਮੁਹਾਲੀ), 19 ਜਨਵਰੀ ...

ਅਮਰੀਕਾ: ਬਾਇਡਨ ਸੱਤਾ ਸੰਭਾਲਦੇ ਹੀ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਅੱਠ ਸਾਲ ਲਈ ਨਾਗਰਿਕਤਾ ਦੇਣ ਲਈ...

0
ਵਾਸ਼ਿੰਗਟਨ, 19 ਜਨਵਰੀ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਆਵਾਸ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ,...

ਸਿੰਘੂ ਬਾਰਡਰ ਤੋਂ ਸ਼ਿਮਲਾ ਆਏ ਪੰਜਾਬ ਦੇ ਤਿੰਨ ਕਿਸਾਨ ਪੁਲੀਸ ਨੇ ਹਿਰਾਸਤ ’ਚ ਲਏ

0
ਟ੍ਰਿਬਿਊਨ ਨਿਊਜ਼ ਸਰਵਿਸਸ਼ਿਮਲਾ, 19 ਜਨਵਰੀ ਇਥੋਂ ਦੇ ਪੰਜਾਬੀਆਂ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਤੇ ਉਨ੍ਹਾਂ ਨੂੰ ਕਾਨੂੰਨਾਂ ਬਾਰੇ ਜਾਣਕਾਰੀ...

ਰਾਹੁਲ ਵੱਲੋਂ ਕਿਸਾਨਾਂ ਦੀ ਦੁਰਦਸ਼ਾ ਨੂੰ ਬਿਆਨ ਕਰਦਾ ਕਿਤਾਬਚਾ ਜਾਰੀ

0
ਨਵੀਂ ਦਿੱਲੀ, 19 ਜਨਵਰੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਇਥੇ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਕਿਸਾਨਾਂ ਦੀ ਦੁਰਦਸ਼ਾਂ...

ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਚੋਣਾਂ ਲਈ ਸਰਗਰਮੀਆਂ ਤੇਜ਼

0
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 18 ਜਨਵਰੀ ...