ਕੇਜਰੀਵਾਲ ਦੇ ਆਈਫੋਨ ਦੇ ਪਾਸਵਰਡ ਲਈ ਈਡੀ ਵੱਲੋਂ ਕੰਪਨੀ ਤੱਕ ਪਹੁੰਚ

ਕੇਜਰੀਵਾਲ ਦੇ ਆਈਫੋਨ ਦੇ ਪਾਸਵਰਡ ਲਈ ਈਡੀ ਵੱਲੋਂ ਕੰਪਨੀ ਤੱਕ ਪਹੁੰਚ


ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਈਫੋਨ ਦੇ ਵੇਰਵੇ ਜਾਣਨ ਲਈ ਐਪਲ ਕੰਪਨੀ ਤੋਂ ਮਦਦ ਮੰਗੀ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕੇਜਰੀਵਾਲ ਨੇ ਆਪਣਾ ਆਈਫੋਨ ਬੰਦ ਕਰ ਦਿੱਤਾ ਸੀ ਅਤੇ ਆਪਣੇ ਪਾਸਵਰਡ ਦਾ ਖੁਲਾਸਾ ਨਹੀਂ ਕੀਤਾ ਸੀ। ਮੁੱਖ ਮੰਤਰੀ ਇਸ ਸਮੇਂ ਈਡੀ ਦੀ ਹਿਰਾਸਤ ਵਿੱਚ ਹਨ ਅਤੇ ਜੇਲ੍ਹ ਵਿੱਚੋਂ ਹੀ ਸਰਕਾਰ ਚਲਾ ਰਹੇ ਹਨ।

The post ਕੇਜਰੀਵਾਲ ਦੇ ਆਈਫੋਨ ਦੇ ਪਾਸਵਰਡ ਲਈ ਈਡੀ ਵੱਲੋਂ ਕੰਪਨੀ ਤੱਕ ਪਹੁੰਚ appeared first on Punjabi Tribune.



Source link