ਟਵਿੱਟਰ ਨੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੰਗਣਾ ਦੇ ਦੋ ਟਵੀਟ ਡਿਲੀਟ ਕੀਤੇ

ਟਵਿੱਟਰ ਨੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੰਗਣਾ ਦੇ ਦੋ ਟਵੀਟ ਡਿਲੀਟ ਕੀਤੇ

ਨਵੀਂ ਦਿੱਲੀ, 4 ਫਰਵਰੀ

ਟਵਿੱਟਰ ਇੰਡੀਆ ਨੇ ਵੀਰਵਾਰ ਨੂੰ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਬਾਲੀਵੁੱਡ ਅਭਿਨੇਤੀ ਕੰਗਣਾ ਰਨੌਤ ਦੇ ਦੋ ਟਵੀਟ ਹਟਾ ਦਿੱਤੇ ਹਨ। ਅਭਿਨੇਤੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਲੋਚਨਾ ਕੀਤੀ ਜਾ ਰਹੀ ਸੀ।

Source link