ਬਰਤਾਨੀਆਂ ਦੇ ਸ਼ਾਹੀ ਪਰਿਵਾਰ ਨੇ ਹੈਰੀ ਤੇ ਮੇਘਨ ਨੂੰ ‘ਬੇਦਖ਼ਲ’ ਕੀਤਾ


ਲੰਡਨ, 19 ਫਰਵਰੀ

ਬਰਤਾਨੀਆਂ ਦੇ ਸ਼ਾਹੀ ਪਰਿਵਾਰ ਨੇ ਕਿਹਾ ਹੈ ਕਿ ਪ੍ਰਿੰਸ ਚਾਲਰਸ ਤੇ ਮਰਹੂਮ ਡਾਇਨਾ ਦੇ ਪੁੱਤ ਹੈਰੀ ਤੇ ਉਸ ਦੀ ਪਤਨੀ ਮੇਘਨ ਨੂੰ ਹੁਣ ਸ਼ਾਹੀ ਕੰਮਕਾਜ ਤੋਂ ਫਾਰਗ ਕਰ ਦਿੱਤਾ ਹੈ ਤੇ ਹੈਰੀ ਨੂੰ ਆਨਰੇਰੀ ਫੌਜੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।Source link