ਯੂਪੀਐੱਸਸੀ ਨੇ ਐੱਨਡੀਏ ਪ੍ਰੀਖਿਆ ਦੇ ਨਤੀਜੇ ਐਲਾਨੇ, 533 ਉਮੀਦਵਾਰ ਪਾਸ

ਯੂਪੀਐੱਸਸੀ ਨੇ ਐੱਨਡੀਏ ਪ੍ਰੀਖਿਆ ਦੇ ਨਤੀਜੇ ਐਲਾਨੇ, 533 ਉਮੀਦਵਾਰ ਪਾਸ

ਨਵੀਂ ਦਿੱਲੀ, 6 ਮਾਰਚ

ਯੂਪੀਐੱਸਸੀ ਨੇ ਅੱਜ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਅਤੇ ਨੇਵਲ ਅਕੈਡਮੀ ਪ੍ਰੀਖਿਆ (ਐਨਏਈ) ਦੇ ਫਾਈਨਲ ਨਤੀਜੇ ਐਲਾਨ ਦਿੱਤੇ ਹਨ ਅਤੇ 533 ਉਮੀਦਵਾਰਾਂ ਨੇ ਪ੍ਰੀਖਿਆਵਾਂ ਪਾਸ ਕੀਤੀਆਂ ਹਨ।

Source link