ਸੀਪੀਆਈ ਨੇਤਾ ਸੀ.ਏ. ਕੁਰੀਅਨ ਦਾ ਦੇਹਾਂਤ


ਇਡੁੱਕੀ (ਕੇਰਲਾ): ਤਿੰਨ ਵਾਰ ਵਿਧਾਇਕ ਰਹੇ ਸੀਪੀਆਈ ਨੇਤਾ ਸੀ.ਏ. ਕੁਰੀਅਨ (88) ਦਾ ਦੇਹਾਂਤ ਹੋ ਗਿਆ। ਟਰੇਡ ਯੂਨੀਅਨ ਆਗੂ ਅਤੇ ਕੇਰਲਾ ਵਿਧਾਨ ਸਭਾ ਦੇ ਸਾਬਕਾ ਉਪ ਸਪੀਕਰ ਕੁਰੀਅਨ ਨੇ ਉਮਰ ਸਬੰਧੀ ਵਿਗਾੜਾਂ ਦੇ ਚੱਲਦਿਆਂ ਅੱਜ ਮੁੰਨਾਰ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈSource link