ਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਰੋਕੂ ਟੀਕਿਆਂ ਦੀਆਂ 5 ਲੱਖ ਖੁਰਾਕਾਂ ਬਰਬਾਦ ਕੀਤੀਆਂ: ਜਾਵੜੇਕਰ


ਨਵੀਂ ਦਿੱਲੀ, 8 ਅਪਰੈਲ

ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਪ੍ਰਕਾਸ਼ ਜਾਵੜੇਕਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਮਹਾਰਾਸ਼ਟਰ ਸਰਕਾਰ ਦੀ ਯੋਜਨਾਬੰਦੀ ਦੀ ਘਾਟ ਕਾਰਨ ਕੋਵਿਡ-19 ਟੀਕਿਆਂ ਦੀਆਂ ਪੰਜ ਲੱਖ ਖੁਰਾਕਾਂ ਬਰਬਾਦ ਹੋ ਗਈਆਂ। ਵਰਨਣਯੋਗ ਹੈ ਕਿ ਰਾਜ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਉੱਤੋਂ ਕਰੋਨਾ ਰੋਕੂ ਟੀਕੇ ਖਤਮ ਹੋ ਗਏ ਹਨ।Source link