ਕਾਂਗਰਸ ਸੰਸਦ ’ਚ ਮੁੜ ਪੈਗਾਸਸ ਮਾਮਲਾ ਚੁੱਕੇਗੀ: ਰਾਹੁਲ


ਨਵੀਂ ਦਿੱਲੀ, 27 ਅਕਤੂਬਰ

ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਕਿਹਾ ਹੈ ਕਿ ਸੁਪਰੀਮ ਕੋਰਟ ਪੈਗਾਸਸ ਜਾਸੂਸੀ ਕਾਂਡ ਦੀ ਜਾਂਚ ਕਰਵਾ ਰਹੀ ਹੈ। ਇਹ ਵੱਡਾ ਕਦਮ ਹੈ ਤੇ ਇਸ ਨਾਲ ਸੱਚਾਈ ਸਾਹਮਣੇ ਆਵੇਗੀ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਪਾਰਟੀ ਪੈਗਾਸਸ ਮਾਮਲਾ ਮੁੜ ਸੰਸਦ ਵਿੱਚ ਚੁੱਕੇਗੀ ਤੇ ਇਸ ‘ਤੇ ਚਰਚਾ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਭਾਰਤੀ ਜਮਹੂਰੀਅਤ ਨੂੰ ਖਤਮ ਕਰ ਰਹੀ ਹੈ।Source link