ਹਮਲੇ ’ਚ ਸਲਮਾਨ ਰਸ਼ਦੀ ਦੇ ਬਚਣ ਤੋਂ ਹੈਰਾਨ ਹੈ ਹਮਲਾਵਰ


ਨਿਊਯਾਰਕ, 18 ਅਗਸਤ

ਨਿਊਯਾਰਕ ‘ਚ ਸਮਾਗਮ ਦੌਰਾਨ ਸਟੇਜ ‘ਤੇ ਸਲਮਾਨ ਰਸ਼ਦੀ ਨੂੰ ਚਾਕੂ ਮਾਰਨ ਵਾਲੇ ਵਿਅਕਤੀ ਨੇ ਕਿਹਾ ਹੈ ਕਿ ਉਹ ਇਹ ਜਾਣ ਕੇ ‘ਹੈਰਾਨ’ ਹੈ ਕਿ ਭਾਰਤੀ ਮੂਲ ਦਾ ਪ੍ਰਸਿੱਧ ਲੇਖਕ ਹਮਲੇ ਤੋਂ ਬਾਅਦ ਜ਼ਿੰਦਾ ਹੈ। 24 ਸਾਲਾ ਹਾਦੀ ਮਾਤਰ ਨੇ ਕਿਹਾ ਕਿ ਰਸ਼ਦੀ ਇਸਲਾਮ ‘ਤੇ ਹਮਲਾ ਕਰਨ ਵਾਲਾ ਬੰਦਾ ਹੈ।



Source link