ਰਸਾਇਣ ਖੇਤਰ ਦਾ ਨੋਬੇਲ ਪੁਰਸਕਾਰ ਕੈਰੋਲਿਨ, ਮੋਰਟਨ ਤੇ ਬੈਰੀ ਨੂੰ


ਸਟਾਕਹੋਮ, 5 ਅਕਤੂਬਰ

ਰਸਾਇਣ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਬਦਲੇ ਇਸ ਵਾਰ ਨੋਬੇਲ ਪੁਰਸਕਾਰ ਸਾਂਝੇ ਤੌਰ ‘ਤੇ ਕੈਰੋਲਿਨ ਆਰ ਬਰਟੋਜ਼ੀ, ਮੋਰਟਨ ਮੇਲਡਲ ਅਤੇ ਕੇ. ਬੈਰੀ ਸ਼ਾਰਪਲਸ ਨੂੰ ਦਿੱਤਾ ਗਿਆ ਹੈ।Source link