ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 22 ਬੱਚਿਆਂ ਸਣੇ 32 ਮੌਤਾਂ


ਬੈਂਕਾਕ, 6 ਅਕਤੂਬਰ

ਥਾਈਲੈਂਡ ਦੀ ਪੁਲੀਸ ਅਨੁਸਾਰ ਦੇ ਉੱਤਰ ਪੱਛਮੀ ਇਲਾਕੇ ਵਿੱਚ ਬੱਚਿਆਂ ਦੇ ‘ਕੇਅਰ ਸੈਂਟਰ’ ਵਿੱਚ ਗੋਲੀਬਾਰੀ ਵਿੱਚ 32 ਤੋਂ ਵੱਧ ਜਾਨਾਂ ਗਈਆਂ ਹਨ। ਮਰਨ ਵਾਲਿਆਂ 22 ਬੱਚੇ, ਦੋ ਅਧਿਆਪਕ ਤੇ ਇਕ ਪੁਲੀਸ ਮੁਲਜ਼ਮ ਸ਼ਾਮਲ ਹਨ।Source link