ਇਰਾਨ: ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਟੀਵੀ ਨੂੰ ਸਿੱਧੇ ਪ੍ਰਸਾਰਣ ਦੌਰਾਨ ਹੈਕ ਕੀਤਾ


ਤਹਿਰਾਨ, 9 ਅਕਤੂਬਰ

ਇਰਾਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਟੈਲੀਵਿਜ਼ਨ ਨੂੰ ਸਿੱਧੇ ਪ੍ਰਸਾਰਣ ਦੌਰਾਨ ਹੈਕ ਕਰ ਲਿਆ ਗਿਆ। ਸ਼ਨਿਚਰਵਰ ਰਾਤ 9 ਵਜੇ ਇਸਲਾਮਿਕ ਰਿਪਬਲਿਕ ਆਫ਼ ਇਰਾਨ ਨਿਊਜ਼ ਨੈੱਟਵਰਕ ਵੱਲੋਂ ਇਸਲਾਮਿਕ ਰਿਪਬਲਿਕ ਆਫ਼ ਇਰਾਨ ਬ੍ਰੌਡਕਾਸਟਿੰਗ ਅਧੀਨ ਸਮਾਚਾਰ ਨੂੰ ਕੁਝ ਪਲਾਂ ਲਈ ਪ੍ਰਦਰਸ਼ਨਕਾਰੀਆਂ ਨੇ ਹੈਕ ਕਰ ਲਿਆ।Source link