ਹੈਦਰਾਬਾਦ: ਅਗਲੇ ਸਾਲ ਬੇਕਾਰ ਹੋ ਜਾਣਗੀਆਂ ਕੋਵੈਕਸੀਨ ਦੀਆਂ 5 ਕਰੋੜ ਖੁਰਾਕਾਂ


ਹੈਦਰਾਬਾਦ, 6 ਨਵੰਬਰ

ਭਾਰਤ ਬਾਇਓਟੈੱਕ ਕੋਲ ਆਪਣੀ ਕੋਵਿਡ-19 ਵਿਰੋਧੀ ਵੈਕਸੀਨ ਦੀਆਂ ਕਰੀਬ 50 ਕਰੋੜ ਖੁਰਾਕਾਂ ਹਨ, ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਮਿਆਦ ਪੁੱਗਣ ਕਾਰਨ ਬੇਕਾਰ ਹੋ ਜਾਣਗੀਆਂ ਤੇ ਘੱਟ ਮੰਗ ਕਾਰਨ ਕੋਈ ਖਰੀਦਦਾਰ ਵੀ ਨਹੀਂ ਹੈ। ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਬਾਇਓਟੈਕ ਨੇ ਟੀਕੇ ਦੀ ਘੱਟ ਮੰਗ ਕਾਰਨ ਦੋ-ਡੋਜ਼ ਕੋਵੈਕਸੀਨ ਵੈਕਸੀਨ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਹਾਲਾਂਕਿ ਇਸ ਨੇ 2021 ਦੇ ਅੰਤ ਤੱਕ ਇੱਕ ਅਰਬ ਖੁਰਾਕਾਂ ਦਾ ਉਤਪਾਦਨ ਕੀਤਾ ਸੀ।Source link