ਚੀਨੀ ਫ਼ੌਜ ਜੰਗ ਲਈ ਤਿਆਰ-ਬਰ-ਤਿਆਰ ਰਹੇ: ਸ਼ੀ


ਪੇਈਚਿੰਗ, 9 ਨਵੰਬਰ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਅੱਗੇ ਅਸਥਿਰਤਾ ਦਾ ਖ਼ਤਰਾ ਵਧਣ ਦਾ ਹਵਾਲਾ ਦਿੰਦਿਆਂ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੂੰ ਜੰਗ ਲੜਨ ਅਤੇ ਜਿੱਤਣ ਲਈ ਤਿਆਰੀ ਜਾਰੀ ਰੱਖਣ ਤੇ ਆਪਣੀ ਆਪਣੀ ਸਮਰੱਥਾ ਨੂੰ ਵਧਾਉਣ ਲਈ ਆਪਣੀ ਸਾਰੀ ਊਰਜਾ ਲਗਾਉਣ ਦਾ ਸੱਦਾ ਦਿੱਤਾ ਦਿੱਤਾ ਹੈ। ਜਿਨਪਿੰਗ (69) ਨੇ ਪੰਜ ਸਾਲਾਂ ਲਈ ਰਿਕਾਰਡ ਤੀਜੀ ਵਾਰ ਫੌਜ ਦੀ ਅਗਵਾਈ ਸੰਭਾਲੀ ਹੈ।Source link