ਨਵੀਂ ਦਿੱਲੀ: ਅਮਰੀਕਾ ਦੀ ਵਿੱਤ ਮੰਤਰੀ ਨੇ ਸੀਤਾਰਮਨ ਨਾਲ ਮੁਲਾਕਾਤ ਕੀਤੀ


ਨਵੀਂ ਦਿੱਲੀ, 11 ਨਵੰਬਰ

ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਅੱਜ ਇਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਉਹ ਭਾਰਤ-ਅਮਰੀਕਾ ਆਰਥਿਕ ਵਿੱਤੀ ਭਾਈਵਾਲੀ ਦੀ ਨੌਵੀਂ ਮੀਟਿੰਗ ਤੋਂ ਪਹਿਲਾਂ ਆਏ ਹਨ। ਵਿੱਤ ਮੰਤਰਾਲੇ ਨੇ ਟਵੀਟ ਕੀਤਾ, ‘ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਅਮਰੀਕਾ ਦੇ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਭਾਰਤ-ਅਮਰੀਕਾ ਆਰਥਿਕ ਵਿੱਤੀ ਭਾਈਵਾਲੀ ਦੀ 9ਵੀਂ ਬੈਠਕ ਤੋਂ ਪਹਿਲਾਂ ਅੱਜ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ।



Source link