ਰਾਜੀਵ ਗਾਂਧੀ ਹੱਤਿਆ ਕਾਂਡ ਦੇ ਦੋਸ਼ੀ ਨਲਿਨੀ ਤੇ ਦੋ ਹੋਰ ਜੇਲ੍ਹ ’ਚੋਂ ਰਿਹਾਅ


ਚੇਨੱਈ, 12 ਨਵੰਬਰ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀ ਨਲਿਨੀ ਸ੍ਰੀਹਰਨ ਅਤੇ ਦੋ ਹੋਰਾਂ ਨੂੰ ਅੱਜ ਤਾਮਿਲ ਨਾਡੂ ਦੀਆਂ ਜੇਲ੍ਹਾਂ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ।Source link