ਦੁਨੀਆ ਦੀ 26 ਫ਼ੀਸਦ ਆਬਾਦੀ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ: ਸੰਯੁਕਤ ਰਾਸ਼ਟਰ

ਦੁਨੀਆ ਦੀ 26 ਫ਼ੀਸਦ ਆਬਾਦੀ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ: ਸੰਯੁਕਤ ਰਾਸ਼ਟਰ


ਸੰਯੁਕਤ ਰਾਸ਼ਟਰ, 22 ਮਾਰਚ

45 ਸਾਲਾਂ ਵਿੱਚ ਪਾਣੀ ਬਾਰੇ ਸੰਯੁਕਤ ਰਾਸ਼ਟਰ ਦੀ ਪਹਿਲੀ ਵੱਡੀ ਕਾਨਫਰੰਸ ਤੋਂ ਇਕ ਦਿਨ ਪਹਿਲਾਂ ਜਾਰੀ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੀ 26 ਫੀਸਦੀ ਆਬਾਦੀ ਕੋਲ ਪੀਣ ਵਾਲਾ ਸਾਫ ਪਾਣੀ ਨਹੀਂ ਹੈ, ਜਦੋਂ ਕਿ 46 ਫੀਸਦੀ ਲੋਕਾਂ ਕੋਲ ਬੁਨਿਆਦੀ ਸਫਾਈ ਸਹੂਲਤ ਵੀ ਨਹੀਂ।



Source link