ਈਡੀ ਅੱਗੇ ਪੇਸ਼ ਨਾ ਹੋਏ ਫਾਰੂਕ ਅਬਦੁੱਲਾ

ਈਡੀ ਅੱਗੇ ਪੇਸ਼ ਨਾ ਹੋਏ ਫਾਰੂਕ ਅਬਦੁੱਲਾ


ਸ੍ਰੀਨਗਰ/ਨਵੀਂ ਦਿੱਲੀ, 11 ਜਨਵਰੀ
ਨੈਸ਼ਨਲ ਕਾਨਫਰੰਸ (ਐਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇ.ਕੇ.ਸੀ.ਏ.) ਵਿਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਚ ਈਡੀ ਦੀ ਜਾਂਚ ਦੇ ਸਬੰਧ ਵਿਚ ਕੇਂਦਰੀ ਏਜੰਸੀ ਨੇ 86 ਸਾਲਾ ਆਗੂ ਨੂੰ ਸ੍ਰੀਨਗਰ ਦਫਤਰ ਵਿਚ ਬੁਲਾਇਆ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਕੀ ਏਜੰਸੀ ਨੇ ਉਸ ਨੂੰ ਨਵੀਂ ਤਾਰੀਖ ਜਾਰੀ ਕੀਤੀ ਹੈ।

 

The post ਈਡੀ ਅੱਗੇ ਪੇਸ਼ ਨਾ ਹੋਏ ਫਾਰੂਕ ਅਬਦੁੱਲਾ appeared first on punjabitribuneonline.com.



Source link