ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 23 ਨਵੰਬਰ
ਗੂਹਲਾ ਦੀ ਰਾਜਨੀਤੀ ਦੇ ਬੋਹੜ ਕਹੇ ਜਾਣ ਵਾਲੇ ਆਗੂ ਅਤੇ ਮਾਰਕੀਟ ਕਮੇਟੀ ਚੀਕਾ ਦੇ ਸਾਬਕਾ ਚੇਅਰਮੈਨ ਬਚਨ ਸਿੰਘ ਮਾਜਰੀ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਇਕ ਦਸੰਬਰ ਨੂੰ ਹੋਵੇਗੀ।
The post ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਚਨ ਸਿੰਘ ਮਾਜਰੀ ਦਾ ਦੇਹਾਂਤ appeared first on Punjabi Tribune.