ਅਫ਼ਗ਼ਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਦੀ ਵਾਪਸੀ ਸ਼ੁਰੂ

ਕਾਬੁਲ, 1 ਮਈਅਫਗਾਨਿਸਤਾਨ ਵਿਚੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਸ਼ਨਿਚਰਵਾਰ ਤੋਂ ਸ਼ੁਰੂ ਹੋ ਗਈ। ਇਸ ਨਾਲ ਅਫਗਾਨਿਸਤਾਨ ਵਿੱਚ ਦੋ ਦਹਾਕਿਆਂ ਤੋਂ ਜਾਰੀ...
ਕਾਬੁਲ ਵਿੱਚ ਫਿਦਾਇਨ ਹਮਲੇ ਵਿੱਚ 19 ਹਲਾਕ, 27 ਜ਼ਖ਼ਮੀ

ਕਾਬੁਲ ਵਿੱਚ ਫਿਦਾਇਨ ਹਮਲੇ ਵਿੱਚ 19 ਹਲਾਕ, 27 ਜ਼ਖ਼ਮੀ

0
ਕਾਬੁਲ, 30 ਸਤੰਬਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇਕ ਸ਼ੀਆ ਬਹੁਗਿਣਤੀ ਵਾਲੇ ਇਲਾਕੇ ਵਿੱਚ ਸਥਿਤ ਇਕ ਸਿੱਖਿਆ ਸੰਸਥਾ ਵਿੱਚ ਅੱਜ ਸਵੇਰੇ ਹੋਏ ਫਿਦਾਇਨ ਹਮਲੇ...

ਦਿੱਲੀ ਅੰਦੋਲਨ ’ਚ ਗਏ ਦੋ ਨੌਜਵਾਨਾਂ ਨੂੰ ਐੱਨਆਈਏ ਨੇ ਦਿੱਲੀ ਸੱਦਿਆ

0
ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 16 ਜਨਵਰੀ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੰਮ੍ਰਿਤਸਰ ਦੇ ਦੋ ਸਿੱਖ ਨੌਜਵਾਨਾਂ ਨੂੰ ਨੋਟਿਸ ਭੇਜ ਕੇ ਜਾਂਚ ਵਾਸਤੇ ਦਿਲੀ ਸੱਦਿਆ ਗਿਆ...
ਰੋਸ ਧਰਨਿਆਂ ’ਤੇ ਪਾਬੰਦੀ: ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕ ਮਾਰਚ ਤੇ ਰੈਲੀ

ਰੋਸ ਧਰਨਿਆਂ ’ਤੇ ਪਾਬੰਦੀ: ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕ ਮਾਰਚ...

0
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 26 ਸਤੰਬਰ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਾਰਕੁਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਧਰਨੇ/ਪ੍ਰਦਰਸ਼ਨ...

ਕਰੋਨਾ ਕਾਰਨ ਸੁਪਰੀਮ ਕੋਰਟ ’ਚ ਗਰਮੀਆਂ ਦੀਆਂ ਛੁੱਟੀਆਂ ਹੁਣ 10 ਮਈ ਤੋਂ

ਨਵੀਂ ਦਿੱਲੀ, 1 ਮਈਸੁਪਰੀਮ ਕੋਰਟ ਨੇ ਕੋਵਿਡ-19 ਦੇ ਮਾਮਲੇ ਵਧਣ ਕਾਰਨ ਗਰਮੀਆਂ ਦੀਆਂ ਛੁੱਟੀਆਂ 14 ਤੋਂ ਥਾਂ 10 ਮਈ ਤੋਂ ਕਰਨ ਦਾ ਫ਼ੈਸਲਾ...

ਦੀਵਾਲੀ ਨੇੜੇ ਵੱਡਾ ਧਮਾਕਾ ਕਰ ਸਕਦੇ ਹਨ ਰਣਜੀਤ ਸਿੰਘ ਬ੍ਰਹਮਪੁਰਾ

0
ਅੰਮ੍ਰਿਤਸਰ : ਬਾਦਲਾਂ ਖ਼ਿਲਾਫ਼ ਵਿਰੋਧ ਦਾ ਝੰਡਾ ਚੁੱਕਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲਾ ਅਕਾਲੀ ਦਲ ਟਕਸਾਲੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ...
ਭਾਰਤੀ ਜਲ ਸੈਨਾ ਦੇ ਮੁਖੀ ਵੱਲੋਂ ਆਸਟ੍ਰੇਲਿਆਈ ਫ਼ੌਜ ਅਧਿਕਾਰੀਆਂ ਨਾਲ ਮੁਲਾਕਾਤ

ਭਾਰਤੀ ਜਲ ਸੈਨਾ ਦੇ ਮੁਖੀ ਵੱਲੋਂ ਆਸਟ੍ਰੇਲਿਆਈ ਫ਼ੌਜ ਅਧਿਕਾਰੀਆਂ ਨਾਲ ਮੁਲਾਕਾਤ

0
ਨਵੀਂ ਦਿੱਲੀ, 29 ਸਤੰਬਰ ਜਲ ਸੈਨਾ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਆਸਟਰੇਲੀਆ ਦੇ ਆਪਣੇ ਤਿੰਨ ਰੋਜ਼ਾ ਦੌਰੇ ਦੌਰਾਨ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ...

ਇੰਡੋਨੇਸ਼ੀਆ ’ਚ ਭੁਚਾਲ; ਘਰ ਤੇ ਇਮਾਰਤਾਂ ਢਹਿ-ਢੇਰੀ

0
ਮਮੂਜੂ, 15 ਜਨਵਰੀ ਇੰਡੋਨੇਸ਼ੀਆ ਵਿਚ ਭੁਚਾਲ ਕਾਰਨ 34 ਲੋਕ ਮਾਰੇ ਗਏ ਹਨ। ਸੁਲਾਵੇਸੀ ਟਾਪੂ ਵਿਚ ਆਏ ਭੁਚਾਲ ਨਾਲ ਘਰ ਤੇ ਇਮਾਰਤਾਂ ਢਹਿ-ਢੇਰੀ ਹੋ ਗਈਆਂ।...

ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੋਂ ਮੌਨਸੂਨ ਦੀ ਵਾਪਸੀ ਸ਼ੁਰੂ

0
ਜੈਪੁਰ, 23 ਸਤੰਬਰ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਅੱਜ ਸ਼ੁਰੂ ਹੋ ਗਈ ਹੈ। ਇਸ ਵਾਰ ਮੌਨਸੂਨ ਨੇ ਆਮ ਨਾਲੋਂ ਛੇ...

ਦਿੱਲੀ: ਆਕਸੀਜਨ ਦੀ ਘਾਟ ਕਾਰਨ ਬੱਤਰਾ ਹਸਪਤਾਲ ’ਚ ਡਾਕਟਰ ਸਣੇ ਅੱਠ ਦੀ ਮੌਤ

ਨਵੀਂ ਦਿੱਲੀ, 1 ਮਈਇਥੋਂ ਦੇ ਬੱਤਰਾ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਵਿਡ-19 ਦੇ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਹਸਪਤਾਲ ਵਿੱਚ ਮ੍ਰਿਤਕਾਂ...