ਐੱਨਆਈਏ ਨੋਟਿਸਾਂ ਕਾਰਨ ਅਸੀਂ ਝੁਕਣ ਵਾਲੇ ਨਹੀਂ

0
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 16 ਜਨਵਰੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਕਿਸਾਨ...

ਮੋਦੀ ਵੱਲੋਂ ਸਟਾਰਟ-ਅੱਪ ਲਈ 1000 ਕਰੋੜ ਰੁਪਏ ਦਾ ਫੰਡ ਸ਼ੁਰੂ ਕਰਨ ਦਾ ਐਲਾਨ

0
ਨਵੀਂ ਦਿੱਲੀ, 16 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਟਾਰਟ-ਅੱਪ ਵਿਚ ਉਦਮੀਆਂ ਨੂੰ ਨਵੇਂ ਮੌਕੇ ਮੁਹੱਈਆ ਕਰਵਾਉਣ ਲਈ 1000 ਕਰੋੜ ਰੁਪਏ ਦਾ ਫੰਡ...

ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਤਾਨਾਸ਼ਾਹ ਬਣੀ: ਜਗੀਰ ਕੌਰ

0
ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 16 ਜਨਵਰੀ- ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਸੰਘਰਸ਼ ਨਾਲ ਜੁੜੇ...

ਅਮਰੀਕਾ ਨੇ ਲਸ਼ਕਰ-ਏ-ਤੋਇਬਾ ਨੂੰ ਅਤਿਵਾਦੀਆਂ ਸੂਚੀ ’ਚ ਬਰਕਰਾਰ ਰੱਖਿਆ

0
ਵਾਸ਼ਿੰਗਟਨ, 16 ਜਨਵਰੀਅਤਿਵਾਦੀਆਂ ਦੀ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਅਮਰੀਕਾ ਨੇ ਆਈਐੱਸਆਈਐੱਲ-ਸਿਨਾਈ ਪੈਨੇਸੂਏਲਾ (ਆਈਐੱਸਆਈਐੱਲ-ਐੱਸਪੀ) ਅਤੇ ਹੋਰ ਸੰਗਠਨਾਂ ਸਣੇ ਪਾਕਿਸਤਾਨ ਦੀ ਲਸ਼ਕਰ-ਏ-ਤੋਇਬਾ ਅਤੇ...

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਚੋਣ ਕਰਾਉਣ ਲਈ ਬਣਾਈ ਕਮੇਟੀ ਦੇ ਮੈਂਬਰਾਂ ਨੇ ਅਸਤੀਫ਼ੇ ਦਿੱਤੇ

0
ਨਵੀਂ ਦਿੱਲੀ, 17 ਜਨਵਰੀਇਸ ਸਾਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਦੀਆਂ ਚੋਣਾਂ ਕਰਵਾਉਣ ਲਈ ਕਾਇਮ ਕੀਤੀ ਚੋਣ ਕਮੇਟੀ ਦੇ ਤਿੰਨੋਂ ਮੈਂਬਰਾਂ ਨੇ ਅਸਤੀਫ਼ੇ...

ਦਿੱਲੀ ਅੰਦੋਲਨ ’ਚ ਗਏ ਦੋ ਨੌਜਵਾਨਾਂ ਨੂੰ ਐੱਨਆਈਏ ਨੇ ਦਿੱਲੀ ਸੱਦਿਆ

0
ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 16 ਜਨਵਰੀ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੰਮ੍ਰਿਤਸਰ ਦੇ ਦੋ ਸਿੱਖ ਨੌਜਵਾਨਾਂ ਨੂੰ ਨੋਟਿਸ ਭੇਜ ਕੇ ਜਾਂਚ ਵਾਸਤੇ ਦਿਲੀ ਸੱਦਿਆ ਗਿਆ...

ਇੰਡੋਨੇਸ਼ੀਆ ’ਚ ਭੁਚਾਲ; ਘਰ ਤੇ ਇਮਾਰਤਾਂ ਢਹਿ-ਢੇਰੀ

0
ਮਮੂਜੂ, 15 ਜਨਵਰੀ ਇੰਡੋਨੇਸ਼ੀਆ ਵਿਚ ਭੁਚਾਲ ਕਾਰਨ 34 ਲੋਕ ਮਾਰੇ ਗਏ ਹਨ। ਸੁਲਾਵੇਸੀ ਟਾਪੂ ਵਿਚ ਆਏ ਭੁਚਾਲ ਨਾਲ ਘਰ ਤੇ ਇਮਾਰਤਾਂ ਢਹਿ-ਢੇਰੀ ਹੋ ਗਈਆਂ।...

ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ

0
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 15 ਜਨਵਰੀ ਕਾਂਗਰਸ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦੀ ਹਮਾਇਤ 'ਚ ਅੱਜ ਦੇ...

ਕਰੋੜਾਂ ਰੁਪਏ ਦੇ ਜਾਅਲੀ ਬਿੱਲ ਜਾਰੀ ਕਰਨ ਦੇ ਮਾਮਲੇ ’ਚ ਸੀਏ ਗ੍ਰਿਫ਼ਤਾਰ

0
ਨਵੀਂ ਦਿੱਲੀ, 15 ਜਨਵਰੀ ਕੇਂਦਰੀ ਵਸਤਾਂ ਤੇ ਸਰਵਿਸ ਟੈਕਸ (ਸੀਜੀਐੱਸਟੀ) ਕਮਿਸ਼ਨਰੇਟ ਦਿੱਲੀ (ਪੂਰਬੀ) ਦੇ ਅਧਿਕਾਰੀਆਂ ਨੇ ਇਨਪੁਟ ਟੈਕਸ ਕਰੈਡਿਟ (ਆਈਟੀਸੀ) ਦਾ ਗਲਤ ਢੰਗ ਨਾਲ...

ਦਿੱਲੀ ਦੰਗੇ: ਅਦਾਲਤ ਵੱਲੋਂ ਤਿੰਨ ਜਣਿਆਂ ਨੂੰ ਜ਼ਮਾਨਤ ਮਿਲੀ

0
ਨਵੀਂ ਦਿੱਲੀ, 15 ਜਨਵਰੀ ਦਿੱਲੀ ਦੀ ਇੱਕ ਅਦਾਲਤ ਨੇ ਪਿਛਲੇ ਵਰ੍ਹੇ ਫਰਵਰੀ ਮਹੀਨੇ ਉੱਤਰ-ਪੂਰਬੀ ਦਿੱਲੀ 'ਚ ਹੋਏ ਦੰਗਿਆਂ ਦੇ ਕੇਸਾਂ 'ਚ ਸ਼ੁੱਕਰਵਾਰ ਤਿੰਨ ਜਣਿਆਂ...