ਅਹਿਮਦਾਬਾਦ: ਰਿਹਾਇਸ਼ੀ ਇਮਾਰਤ ਵਿਚਲੇ ਫਲੈਟ ਨੂੰ ਅੱਗ ਲੱਗਣ ਕਾਰਨ ਨਾਬਾਲਗ ਲੜਕੀ ਦੀ ਮੌਤ, ਪਰਿਵਾਰ ਨੇ ਭੱਜ ਕੇ ਜਾਨ ਬਚਾਈ

ਅਹਿਮਦਾਬਾਦ: ਰਿਹਾਇਸ਼ੀ ਇਮਾਰਤ ਵਿਚਲੇ ਫਲੈਟ ਨੂੰ ਅੱਗ ਲੱਗਣ ਕਾਰਨ ਨਾਬਾਲਗ ਲੜਕੀ ਦੀ ਮੌਤ, ਪਰਿਵਾਰ ਨੇ ਭੱਜ ਕੇ ਜਾਨ ਬਚਾਈ

ਅਹਿਮਦਾਬਾਦ, 7 ਜਨਵਰੀ

ਗੁਜਰਾਤ ਦੇ ਅਹਿਮਦਾਬਾਦ ਵਿੱਚ ਅੱਜ ਰਿਹਾਇਸ਼ੀ ਇਮਾਰਤ ਦੀ ਸੱਤਵੀਂ ਮੰਜ਼ਿਲ ਉੱਤੇ ਫਲੈਟ ਵਿੱਚ ਅੱਗ ਲੱਗਣ ਕਾਰਨ 17 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ ਚਾਰ ਹੋਰ ਮੈਂਬਰ ਭੱਜ ਕੇ ਜਾਨ ਬਚਾਉਣ ‘ਚ ਕਾਮਯਾਬ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਹੀਬਾਗ ਇਲਾਕੇ ‘ਚ 11 ਮੰਜ਼ਿਲਾ ਆਰਚਿਡ ਗ੍ਰੀਨ ਸੁਸਾਇਟੀ ‘ਚ ਸਵੇਰੇ ਵਾਪਰੀ।

Source link