ਸ਼ੇਅਰ ਬਾਜ਼ਾਰ ਨੇ ਨਵਾਂ ਰਿਕਾਰਡ ਬਣਾਇਆ
ਮੁੰਬਈ: ਸ਼ੇਅਰ ਬਾਜ਼ਾਰ 'ਚ ਰਿਕਾਰਡ ਬਣਨ ਦਾ ਸਿਲਸਿਲਾ ਵੀਰਵਾਰ ਨੂੰ ਮੁੜ ਸ਼ੁਰੂ ਹੋਇਆ। ਟੀਸੀਐੱਸ, ਰਿਲਾਇੰਸ ਅਤੇ ਐੱਲਐਂਡਟੀ ਜਿਹੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਾਭ...
ਦਿਲਜੀਤ ਨੇ ਦਿੱਤਾ ਟ੍ਰੋਲਰਜ਼ ਨੂੰ ਜਵਾਬ, ਵਿੱਤ ਮੰਤਰਾਲੇ ਦਾ ਪਲੈਟੀਨਮ ਸਰਟੀਫਿਕੇਟ ਵਿਖਾਇਆ
ਬਾਲੀਵੁੱਡ ਐਕਟਰ ਤੇ ਪੰਜਾਬੀ ਗਾਇਕ ਦਿਲਜੀਤ ਦੌਸਾਂਝ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਘੇਰਿਆ ਜਾ ਰਿਹਾ ਹੈ। ਦਸੰਬਰ ਵਿਚ ਦਿੱਲੀ ਦੇ ਸਿੰਘੂ ਬਾਰਡਰ...
ਗੁਰਪ੍ਰੀਤ ਘੁੱਗੀ ਨੇ ਦਿੱਤਾ ਸੁਹਿਰਦ ਸੁਨੇਹਾ, ਕਿਸਾਨ ਅੰਦੋਲਨ ਦੀ ਕੀਤੀ ਹਮਾਇਤ
ਘੁੱਗੀ ਨਾਲ ਹੋਈ ਖਾਸ ਮੁਲਾਕਾਤ ਵਿਚ ਉਨ੍ਹਾਂ ਦੱਸਿਆ ਕਿ ਕਦੇ ਵੀ ਮਿਊਜ਼ਿਕ ਵੀਡੀਓ ਵਿਚ ਫ਼ੀਚਰ ਨਹੀਂ ਹੁੰਦੇ, ਪਰ ਇਸ ਗੀਤ ਵਿਚ ਫ਼ੀਚਰ ਹੋਣ ਲਈ...
ਸਰਕਾਰ ਨੇ ਚਿੱਠੀ ‘ਚ ਪਿਛਲੀਆਂ ਗੱਲਾਂ ਹੀ ਦੁਹਰਾਈਆਂ, ਕਿਸਾਨਾਂ ਨੇ ਕਿਹਾ ਸੋਚ ਕੇ ਲਵਾਂਗੇ...
ਕਿਸਾਨਾਂ ਨੇ ਕਿਹਾ ਕਿ ਅੱਜ ਦੀ ਚਿੱਠੀ ਵਿਚ ਕੁਝ ਵੀ ਨਵਾਂ ਨਹੀਂ ਹੈ ਅਤੇ ਸਰਕਾਰ ਨੇ ਸਿਰਫ ਪਿਛਲੀਆਂ ਗੱਲਾਂ ਹੀ ਰਿਪੀਟ ਕੀਤੀਆਂ ਹਨ ਜੋ...
ਕਿਸਾਨਾਂ ਨਾਲ ਗੱਲ ਕਰਨ ਦੀ ਮੋਦੀ ਨੇ ਖਿੱਚੀ ਤਿਆਰੀ
ਕਿਸਾਨ ਅੰਦੋਲਨ ਦੌਰਾਨ ਦਰਮਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਨਵੀਂ ਦਿੱਲੀ: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ ਕਰੀਬ...
ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕੈਬਨਿਟ ਮੰਤਰੀਆਂ ਦੀ ਕੇਂਦਰ ਨੂੰ ਅਪੀਲ, ਹੁਣ...
65 ਸਾਲਾ ਬਾਬਾ ਰਾਮ ਸਿੰਘ ਜੀ ਨਾਨਕਸਰ ਸੰਪ੍ਰਦਾਇ ਨਾਲ ਸਬੰਧ ਰੱਖਦੇ ਸਨ। ਜਿੰਨ੍ਹਾਂ ਨੇ ਬੁੱਧਵਾਰ ਕਿਸਾਨ ਸਘੰਰਸ਼ ਦੌਰਾਨ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਮਸਲੇ...
ਖੇਤੀ ਕਾਨੂੰਨਾਂ ਬਾਰੇ ਨਵਜੋਤ ਸਿੱਧੂ ਵੱਲੋਂ ਅਹਿਮ ਖੁਲਾਸਾ, ਡਾ. ਮਨਮੋਹਨ ਸਿੰਘ ਬਾਰੇ ਵੀ ਵੱਡਾ...
ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਇੱਕ ਪ੍ਰੈੱਸ ਕਾਨਫ਼ਰੰਸ ਦੀ ਪੁਰਾਣੀ ਵੀਡੀਓ ਦੁਬਾਰਾ-ਟਵੀਟ ਕੀਤੀ ਹੈ; ਜਿਸ ਵਿੱਚ ਉਨ੍ਹਾਂ ਕੁਝ ਖ਼ਾਸ ਕਾਰਪੋਰੇਟ...
551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ
ਪਾਕਿਸਤਾਨ ਤੋਂ ਗੁਰਪੁਰਬ ਮੌਕੇ ਤਿੰਨ ਦਿਨਾਂ ਦੇ ਸਿੱਧੇ ਪ੍ਰਸਾਰਣ ਨੂੰ ਕੈਨੇਡਾ, ਅਮਰੀਕਾ ਤੇ ਭਾਰਤ ਸਣੇ 30 ਮੁਲਕਾਂ ਵਿਚ ਦਿਖਾਇਆ ਜਾਵੇਗਾ : ਰਜਿੰਦਰ ਸੈਣੀ ...
ਬਾਦਲ ਦਲ ਨੂੰ ਝਟਕਾ : ਸ਼੍ਰੋਮਣੀ ਕਮੇਟੀ ਨੂੰ ਲੋਟੂ ਬਾਦਲ ਟੋਲੇ ਤੋਂ ਆਜ਼ਾਦ ਕਰਵਾਇਆ...
ਕੈਪਟਨ ਅਜੀਤ ਸਿੰਘ ਰੰਘਰੇਟਾ ਅਕਾਲੀ ਦਲ ਟਕਸਾਲੀ 'ਚ ਸ਼ਾਮਲ
ਅੰਮ੍ਰਿਤਸਰ : ਕੈਪਟਨ ਅਜੀਤ ਸਿੰਘ ਰੰਘਰੇਟਾ ਸਾਬਕਾ ਚੇਅਰਮੈਨ ਪੰਜਾਬ (ਐਸਸੀ) ਲੈਂਡ ਡਿਵਲੈਪਮੈਟ ਅਤੇ ਫ਼ਾਇਨਾਸ ਕਾਰਪੋਰੇਸ਼ਨ ਚੰਡੀਗੜ੍ਹ...
ਦੀਵਾਲੀ ਨੇੜੇ ਵੱਡਾ ਧਮਾਕਾ ਕਰ ਸਕਦੇ ਹਨ ਰਣਜੀਤ ਸਿੰਘ ਬ੍ਰਹਮਪੁਰਾ
ਅੰਮ੍ਰਿਤਸਰ : ਬਾਦਲਾਂ ਖ਼ਿਲਾਫ਼ ਵਿਰੋਧ ਦਾ ਝੰਡਾ ਚੁੱਕਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲਾ ਅਕਾਲੀ ਦਲ ਟਕਸਾਲੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ...