ਅੱਜ ਅਸਮਾਨ ’ਤੇ ਨਜ਼ਰ ਆਏਗਾ ਸੁਪਰ ਬਲੂ ਮੂਨ

ਅੱਜ ਅਸਮਾਨ ’ਤੇ ਨਜ਼ਰ ਆਏਗਾ ਸੁਪਰ ਬਲੂ ਮੂਨ


ਨਵੀਂ ਦਿੱਲੀ, 30 ਅਗਸਤ
ਅੱਜ ਰਾਤ ਨੂੰ ਅਸਮਾਨ ‘ਚ ਚੰਦ ਬਹੁਤ ਖੂਬਸੂਰਤ ਨਜ਼ਰ ਆਵੇਗਾ ਕਿਉਂਕਿ ਇਹ ਚੰਦ ਨਹੀਂ ਸਗੋਂ ‘ਸੁਪਰ ਬਲੂ ਮੂਨ’ ਹੈ। ਸੁਪਰਮੂਨ ਸਮੇਂ ਚੰਦ ਦਾ ਆਕਾਰ ਆਮ ਨਾਲੋਂ 14 ਫੀਸਦ ਜ਼ਿਆਦਾ ਤੇ 30 ਫੀਸਦ ਵੱਧ ਚਮਕਦਾਰ ਦਿਖਾਈ ਦਿੰਦਾ ਹੈ। ਅੱਜ ਧਰਤੀ ਤੋਂ ਚੰਦ ਦੀ ਦੂਰੀ 3,57,264 ਕਿਲੋਮੀਟਰ ਹੋਵੇਗੀ ਅਤੇ ਅੱਜ ਚੰਦਰਮਾ ਆਪਣੇ ਪੂਰੇ ਆਕਾਰ ਵਿੱਚ ਹੋਵੇਗਾ। ਅੱਜ ਸ਼ਾਮ 6.35 ਵਜੇ ਚੰਦ ਨਜ਼ਰ ਆਉਣ ਲੱਗੇਗਾ ਪਰ ਰਾਤ 8.37 ਵਜੇ ਸੁਪਰਬਲੂ ਮੂਨ ਸਭ ਤੋਂ ਜ਼ਿਆਦਾ ਚਮਕਦਾਰ ਹੋਵੇਗਾ।

The post ਅੱਜ ਅਸਮਾਨ ’ਤੇ ਨਜ਼ਰ ਆਏਗਾ ਸੁਪਰ ਬਲੂ ਮੂਨ appeared first on punjabitribuneonline.com.



Source link