About Us

ਪੰਜਾਬ ਅਤੇ ਪੰਜਾਬੀਅਤ ਦਾ ਅਲੰਬਰਦਾਰ ਇਕ ਨਵੀਂ ਸੋਚ ਤੇ ਨਵੀਂ ਸਵੇਰ ਨਾਲ”ਪਰਵਾਜ਼, ਰੇਡੀਓ”
ਸਾਡੇ ਨਿਸ਼ਾਨਾ ਹੈ ਨਿਰਖੱਖ ਸੋਚ, ਬੁਲੰਦ ਅਵਾਜ਼,ਨਿੱਗਰ ਵਿਚਾਰਾਂ ਤੇ ਤੱਤ ਤੱਥ ਸਾਹਿਤ ਹਰੇਕ ਦੀਆਂ ਨਿੱਜੀ,ਧਾਰਮਿਕ ਤੇ ਸਮਾਜਿਕ ਭਾਵਨਾਵਾਂ ਨੂੰ ਮੱਦਦੇ ਨਜ਼ਰ ਰੱਖਦੇ ਹੋਏ ਤੁਹਾਡੇ ਤੱਕ ਸਹੀ ਸੁਨੇਹਾ ਤੇ ਸਹੀ ਖਬਰ ਪਹੁੰਚਾਉਣਾ ਤੁਹਾਡੀ ਅਵਾਜ਼ ਦੁਨੀਆਂ ਦੇ ਮੰਚ ਤੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਣਾ
ਪੰਜਾਬੀ ਸਭਿਆਚਾਰ, ਸਮਾਜ ਤੇ ਪਰਿਵਾਰਕ ਸਬੰਧਾਂ ਨੂੰ ਹੋਰ ਪੀਡਾ ਬਣਾਉਣ ਵਾਲੇ ਉਸਾਰੂ ਪ੍ਰੋਗਰਾਮਾਂ ਨਾਲ ਕਰਦਾ ਹੈ ਆਗਾਜ਼ ਰੇਡੀਓ ਪਰਵਾਜ਼, ਦੇਸ਼, ਪ੍ਦੇਸ਼ ਅਤੇ ਵਿਦੇਸ਼ਾਂ ਦੀ ਸਤਾ, ਸਿਆਸਤ, ਰਾਜਨੀਤਕ, ਆਰਥਿਕ, ਧਰਮਿਕ ਅਤੇ ਸਮਾਜਿਕ ਮੁੱਦਿਆਂ ਤੇ ਡੂੰਘੀ ਪਕੜ ਰੱਖਣ ਵਾਲੇ ਬੁੱਧੀਜੀਵੀ, ਵਿਦਵਾਨਾਂ, ਸਿਆਸਤਦਾਨਾਂ ਆਰਥਿਕ ਮਾਹਿਰਾਂ ਤੇ ਪੱਤਰਕਾਰਾਂ ਨਾਲ ਵਿਚਾਰਾਂ ਦੇ ਨਾਲ ਪੇਸ਼ ਕਰਦਾ ਹੈ ਪ੍ਰੋਗਰਾਮ ਖਬਰਾਂ ਤੇ ਚਰਚਾ ਤੇ ਚਲੰਤ ਮਸਾਲਿਆਂ ਤੇ ਵਿਚਾਰ ” ਪਰਵਾਜ਼ ਰੇਡੀਓ”

ਇਸ ਤੋ ਇਲਾਵਾ ਤੁਹਾਡੀ ਰੋਜਾਨਾ ਭੱਜ ਨੱਠ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾਉਣ ਵਾਸਤੇ ਅਸੀਂ ਖ਼ੁਸ਼ੀ ਦੇ ਬੁੱਲੇ ਅਤੇ ਹਾਸੇ
ਦੀਆਂ ਹਨੇਰਿਆਂ ਲਿਆ ਦੇਵਾਂਗੇ ਰੇਡੀੳ ਪਰਵਾਜ਼ ਫਰੈਂਕਫਰਟ

“Parwaz Radio” is a new way of life of all instinctual from Punjab , India and settled across world. Radio will provide latest news, views, development taking place in world, India and specially Punjab for listeners. round the clock information from experienced journalist will fulfill the expectation and requirements of all listeners across world,

Parwaz Radio started from Frankfurt, Germany stands for truth and will brings news from all country across world like Germany (Frankfurt), USA, Canada, England, Australia, New Zealand and other countries.

Considering the present day scenario of worldwide politically awarded listeners Parwaz Radio will be a great help for all of them by providing views of known personalities, experienced people and known journalists across world.
END.