ਕਰੋਨਾ ਵਾਇਰਸ ਦੇ 2.4 ਲੱਖ ਨਵੇਂ ਮਾਮਲੇ; 3741 ਮੌਤਾਂ

ਕਰੋਨਾ ਵਾਇਰਸ ਦੇ 2.4 ਲੱਖ ਨਵੇਂ ਮਾਮਲੇ; 3741 ਮੌਤਾਂ


ਨਵੀਂ ਦਿੱਲੀ, 23 ਮਈ

ਭਾਰਤ ਵਿਚ ਇਕ ਦਿਨ ਵਿਚ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸੱਤਵੇਂ ਦਿਨ ਵੀ ਤਿੰਨ ਲੱਖ ਤੋਂ ਹੇਠਾਂ ਰਹੇ। ਕੇਂਦਰ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਚੌਵੀਂ ਘੰਟਿਆਂ ਵਿਚ ਕਰੋਨਾ ਦੇ ਨਵੇਂ 2.4 ਲੱਖ ਮਾਮਲੇ ਸਾਹਮਣੇ ਆਏ ਹਨ ਜਦਕਿ 3741 ਜਣਿਆਂ ਦੀ ਮੌਤ ਹੋ ਗਈ ਹੈ।



Source link