ਕੋਰਬੇਵੈਕਸ ਦੀ ਹੰਗਾਮੀ ਹਾਲਤ ’ਚ ਕਰੋਨਾ ਬੂਸਟਰ ਡੋਜ਼ ਵਜੋਂ ਮਨਜ਼ੂਰੀ; ਡੀਸੀਜੀਆਈ ਨੇ ਹਰੀ ਝੰਡੀ ਦਿੱਤੀ

ਕੋਰਬੇਵੈਕਸ ਦੀ ਹੰਗਾਮੀ ਹਾਲਤ ’ਚ ਕਰੋਨਾ ਬੂਸਟਰ ਡੋਜ਼ ਵਜੋਂ ਮਨਜ਼ੂਰੀ; ਡੀਸੀਜੀਆਈ ਨੇ ਹਰੀ ਝੰਡੀ ਦਿੱਤੀ

ਨਵੀਂ ਦਿੱਲੀ, 4 ਜੂਨ

ਬਾਇਓਲੋਜੀਕਲ ਈ ਲਿਮਟਿਡ ਦੀ ਕਰੋਨਾ ਵੈਕਸੀਨ ਕੋਰਬੇਵੈਕਸ ਦੀ ਵਰਤੋਂ ਹੁਣ ਹੰਗਾਮੀ ਹਾਲਤ ਵਿਚ ਕੋਵਿਡ-19 ਦੀ ਬੂਸਟਰ ਡੋਜ਼ ਵਜੋਂ ਕੀਤੀ ਜਾ ਸਕੇਗੀ। ਇਸ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਹਰੀ ਝੰਡੀ ਦੇ ਦਿੱਤੀ ਹੈ। ਕੋਵੀਸ਼ੀਡਲ ਜਾਂ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਹੁਣ ਹੰਗਾਮੀ ਹਾਲਤ ਵਿਚ ਕੋਰਬੇਵੈਕਸ ਦੀ ਬੂਸਟਰ ਡੋਜ਼ ਦਿੱਤੀ ਜਾ ਸਕੇਗੀ।

Source link