ਕ੍ਰਿਕਟ ਇੱਕ ਰੋਜ਼ਾ: ਇੰਗਲੈਂਡ ਨੇ ਟਾਸ ਜਿੱਤਿਆ, ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ

ਕ੍ਰਿਕਟ ਇੱਕ ਰੋਜ਼ਾ: ਇੰਗਲੈਂਡ ਨੇ ਟਾਸ ਜਿੱਤਿਆ, ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ


ਲਖਨਊ, 29 ਅਕਤੂਬਰ
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਭਾਰਤ ਖ਼ਿਲਾਫ਼ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਮੈਚ ਵਿੱਚ ਅੱਜ ਇੱਥੇ ਟਾਸ ਜਿੱਤਿਆ। ਉਸ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਦੋਵਾਂ ਟੀਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

The post ਕ੍ਰਿਕਟ ਇੱਕ ਰੋਜ਼ਾ: ਇੰਗਲੈਂਡ ਨੇ ਟਾਸ ਜਿੱਤਿਆ, ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ appeared first on punjabitribuneonline.com.



Source link