ਜੇਈਈ ਮੇਨਜ਼ ਦੇ ਨਤੀਜੇ ਐਲਾਨੇ: 43 ਉਮੀਦਵਾਰਾਂ ਦੇ ਪਰਫੈਕਟ 100 ਅੰਕ

ਜੇਈਈ ਮੇਨਜ਼ ਦੇ ਨਤੀਜੇ ਐਲਾਨੇ: 43 ਉਮੀਦਵਾਰਾਂ ਦੇ ਪਰਫੈਕਟ 100 ਅੰਕ

ਨਵੀਂ ਦਿੱਲੀ, 29 ਅਪਰੈਲ

ਕੌਮੀ ਪ੍ਰੀਖਿਆ ਏਜੰਸੀ(ਐੱਨਟੀਏ) ਨੇ ਅੱਜ ਜੇਈਈ ਮੇਨਜ਼ ਦੇ ਨਤੀਜੇ ਐਲਾਨ ਦਿੱਤੇ। ਇਨ੍ਹਾਂ ‘ਚ 43 ਉਮੀਦਵਾਰਾਂ ਨੇ ਪਰਫੈਕਟ 100 ਅੰਕ ਲਏ ਹਨ।

Source link