ਦੇਸ਼ ’ਚ ਕਰੋਨਾ ਦੇ 1259 ਨਵੇਂ ਮਾਮਲੇ ਤੇ 35 ਮੌਤਾਂ

ਦੇਸ਼ ’ਚ ਕਰੋਨਾ ਦੇ 1259 ਨਵੇਂ ਮਾਮਲੇ ਤੇ 35 ਮੌਤਾਂ


ਨਵੀਂ ਦਿੱਲੀ, 29 ਮਾਰਚ

ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1,259 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 4,30,21,982 ਹੋ ਗਈ ਹੈ। ਇਸ ਦੇ ਨਾਲ ਹੀ 35 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 5,21,070 ਹੋ ਗਈ ਹੈ।



Source link