ਨਵਲੱਖਾ ਪੁਲੀਸ ਸੁਰੱਖਿਆ ’ਤੇ ਖਰਚ ਹੋਏ 8 ਲੱਖ ਰੁਪਏ ਜਮ੍ਹਾਂ ਕਰਵਾਉਣ: ਸੁਪਰੀਮ ਕੋਰਟ

ਨਵਲੱਖਾ ਪੁਲੀਸ ਸੁਰੱਖਿਆ ’ਤੇ ਖਰਚ ਹੋਏ 8 ਲੱਖ ਰੁਪਏ ਜਮ੍ਹਾਂ ਕਰਵਾਉਣ: ਸੁਪਰੀਮ ਕੋਰਟ

ਨਵੀਂ ਦਿੱਲੀ, 28 ਅਪਰੈਲ

ਸੁਪਰੀਮ ਕੋਰਟ ਨੇ ਏਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ਵਿੱਚ ਨਜ਼ਰਬੰਦ ਗੌਤਮ ਨਵਲੱਖਾ ਨੂੰ ਉਨ੍ਹਾਂ ਦੀ ਪੁਲੀਸ ਸੁਰੱਖਿਆ ‘ਤੇ ਹੋਏ ਖਰਚੇ ਲਈ ਅੱਠ ਲੱਖ ਰੁਪਏ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਵਿੱਚ ਨਵਲੱਖਾ ਦੀ ਵਿਗੜਦੀ ਸਿਹਤ ਕਾਰਨ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੱਤੀ ਸੀ।

Source link