ਨੀਰਵ ਮੋਦੀ ਨੂੰ ਝਟਕਾ, ਹਵਾਲਗੀ ਖ਼ਿਲਾਫ਼ ਬਰਤਾਨਵੀ ਸੁਪਰੀਮ ਕੋਰਟ ਜਾਣ ਦੀ ਇਜਾਜ਼ਤ ਨਾ ਮਿਲੀ

ਨੀਰਵ ਮੋਦੀ ਨੂੰ ਝਟਕਾ, ਹਵਾਲਗੀ ਖ਼ਿਲਾਫ਼ ਬਰਤਾਨਵੀ ਸੁਪਰੀਮ ਕੋਰਟ ਜਾਣ ਦੀ ਇਜਾਜ਼ਤ ਨਾ ਮਿਲੀ

ਲੰਡਨ, 15 ਦਸੰਬਰ

ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਉਸ ਦੀ ਹਵਾਲਗੀ ਵਿਰੁੱਧ ਕਾਨੂੰਨੀ ਲੜਾਈ ਵਿੱਚ ਇੱਕ ਹੋਰ ਝਟਕਾ ਲੱਗਾ, ਜਦੋਂ ਲੰਡਨ ਸਥਿਤ ਹਾਈ ਕੋਰਟ ਨੇ ਉਸ ਦੀ ਹਵਾਲਗੀ ਦੇ ਹੁਕਮ ਵਿਰੁੱਧ ਬਰਤਾਨੀਆ ਦੀ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।

Source link