ਬਰੇਲੀ (ਉੱਤਰ ਪ੍ਰਦੇਸ਼), 26 ਦਸੰਬਰ
ਮੰਗਲਵਾਰ ਸਵੇਰੇ ਸੰਘਣੀ ਧੁੰਦ ਕਾਰਨ ਬਰੇਲੀ ਪੀਲੀਭੀਤ ਰਾਜ ਮਾਰਗ ’ਤੇ ਪਿੰਡ ਸਿਥਰਾ ਕੋਲ ਇਕ ਰੋਡਵੇਜ਼ ਬਸ, ਇਕ ਟਰੱਕ ਅਤੇ ਇਕ ਵੈਨ ਵਿਚਾਲੇ ਟੱਕਰ ਹੋ ਗਈ ਜਿਸ ’ਚ 28 ਲੋਕ ਜ਼ਖ਼ਮੀ ਹੋ ਗਏ। ਹਾਦਸਾ ਸਵੇਰੇ ਸੱਤ ਵਜੇ ਵਾਪਰਿਆ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
The post ਬਰੇਲੀ: ਸੰਘਣੀ ਧੁੰਦ ਕਾਰਨ ਤਿੰਨ ਗੱਡੀਆਂ ਟਕਰਾਈਆਂ, 28 ਜ਼ਖ਼ਮੀ appeared first on punjabitribuneonline.com.








