ਬੰਗਲਾਦੇਸ਼: ਪੁਸਤਕਾਂ ਵਿਚ ਕੋਈ ਵੀ ਇਸਲਾਮ ਵਿਰੋਧੀ ਸਮੱਗਰੀ ਨਹੀਂ: ਸਿੱਖਿਆ ਮੰਤਰੀ

ਬੰਗਲਾਦੇਸ਼: ਪੁਸਤਕਾਂ ਵਿਚ ਕੋਈ ਵੀ ਇਸਲਾਮ ਵਿਰੋਧੀ ਸਮੱਗਰੀ ਨਹੀਂ: ਸਿੱਖਿਆ ਮੰਤਰੀ

ਢਾਕਾ, 22 ਜਨਵਰੀ

ਬੰਗਲਾਦੇਸ਼ ਦੇ ਸਿੱਖਿਆ ਮੰਤਰੀ ਦੀਪੂ ਮੌਨੀ ਨੇ ਕਿਹਾ ਹੈ ਕਿ ਸਕੂਲੀ ਪਾਠਕ੍ਰਮ ਦੀ ਨਵੀਂ ਪਾਠ ਪੁਸਤਕ ਵਿੱਚ ਕੋਈ ਇਸਲਾਮ ਵਿਰੋਧੀ ਸਮੱਗਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਵਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਪੱਛਮੀ ਬੰਗਾਲ ਵਿੱਚ ਇੱਕ ਤਿੰਨ ਸਾਲ ਪੁਰਾਣੀ ਕਿਤਾਬ ਦੀ ਤਸਵੀਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।

Source link