ਵਿਸ਼ਵ ਕੱਪ ਕਿ੍ਕਟ: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 274 ਦੌੜਾਂ ਬਣਾਉਣ ਦਾ ਟੀਚਾ

ਵਿਸ਼ਵ ਕੱਪ ਕਿ੍ਕਟ: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 274 ਦੌੜਾਂ ਬਣਾਉਣ ਦਾ ਟੀਚਾ


ਧਰਮਸ਼ਾਲਾ, 22 ਅਕਤੂਬਰ
ਨਿਊਜ਼ੀਲੈਂਡ ਨੇ ਭਾਰਤ ਦੇ ਖ਼ਿਲਾਫ਼ ਆਈਸੀਸੀ ਵਿਸ਼ਵ ਕੱਪ ਕਿ੍ਕਟ ਮੈਚ ਵਿੱਚ ਐਤਵਾਰ ਨੂੰ 273 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਡੇਰਿਲ ਮਿਸ਼ੇਲ ਨੇ 130 ਜਦ ਕਿ ਰਚਨਿ ਰਵਿੰਦਰ ਨੇ 75 ਦੌੜਾਂ ਬਣਾਈਆਂ। ਭਾਰਤ ਵੱਲੋਂ ਮੁਹੰਮਦ ਸ਼ੰਮੀ ਨੇ ਪੰਜ ਜਦ ਕਿ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ।

The post ਵਿਸ਼ਵ ਕੱਪ ਕਿ੍ਕਟ: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 274 ਦੌੜਾਂ ਬਣਾਉਣ ਦਾ ਟੀਚਾ appeared first on punjabitribuneonline.com.



Source link