ਹਵਾਈ ਜਹਾਜ਼ ਅਗਵਾ ਕਰਨ ਬਾਅਦ ਬੰਦੀਆਂ ਬਦਲੇ ਛੱਡੇ ਜ਼ਰਗਰ ਨੂੰ ਸਰਕਾਰ ਨੇ ਅਤਿਵਾਦੀ ਕਰਾਰ ਦਿੱਤਾ

ਹਵਾਈ ਜਹਾਜ਼ ਅਗਵਾ ਕਰਨ ਬਾਅਦ ਬੰਦੀਆਂ ਬਦਲੇ ਛੱਡੇ ਜ਼ਰਗਰ ਨੂੰ ਸਰਕਾਰ ਨੇ ਅਤਿਵਾਦੀ ਕਰਾਰ ਦਿੱਤਾ

ਨਵੀਂ ਦਿੱਲੀ, 14 ਅਪਰੈਲ

ਜੰਮੂ-ਕਸ਼ਮੀਰ ‘ਚ ਕਈ ਅਤਿਵਾਦੀ ਹਮਲਿਆਂ ‘ਚ ਸ਼ਾਮਲ ਮੁਸ਼ਤਾਕ ਅਹਿਮਦ ਜ਼ਰਗਰ ਨੂੰ ਕੇਂਦਰ ਸਰਕਾਰ ਨੇ ਅਤਿਵਾਦੀ ਐਲਾਨ ਕਰ ਦਿੱਤਾ ਹੈ। ਸਾਲ 1999 ਵਿੱਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈਸੀ-814 ਨੂੰ ਹਾਈਜੈਕ ਕਰਨ ਤੋਂ ਬਾਅਦ ਬੰਦੀਆਂ ਦੇ ਬਦਲੇ ਰਿਹਾਅ ਕੀਤੇ ਅਤਿਵਾਦੀਆਂ ਵਿੱਚ ਜ਼ਰਗਰ ਵੀ ਸ਼ਾਮਲ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਵਿੱਚ ਇਹ ਜਾਣਕਾਰੀ ਦਿੱਤੀ ਹੈ।

Source link