ਅਮਰੀਕਾ: ਸੰਸਦ ’ਤੇ ਹਮਲੇ ਸਬੰਧੀ ਟਰੰਪ ਦੋਸ਼ਾਂ ਤੋਂ ਬਰੀ

ਅਮਰੀਕਾ: ਸੰਸਦ ’ਤੇ ਹਮਲੇ ਸਬੰਧੀ ਟਰੰਪ ਦੋਸ਼ਾਂ ਤੋਂ ਬਰੀ
ਅਮਰੀਕਾ: ਸੰਸਦ ’ਤੇ ਹਮਲੇ ਸਬੰਧੀ ਟਰੰਪ ਦੋਸ਼ਾਂ ਤੋਂ ਬਰੀ


ਵਾਸ਼ਿੰਗਟਨ, 14 ਫਰਵਰੀ ਅਮਰੀਕੀ ਸੈਨੇਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 6 ਜਨਵਰੀ ਨੂੰ ਸੰਸਦ ਭਵਨ ‘ਤੇ ਹਮਲਾ ਕਰਨ ਤੇ ਹਿੰਸਾ ਭੜਕਾਉਣ ਦੇ ਦੋਸ਼ ਵਿਚੋਂ ਬਰੀ ਕਰ ਦਿੱਤਾ। ਟਰੰਪ ਖ਼ਿਲਾਫ਼ ਚਾਰ ਦਿਨਾਂ ਦੀ ਸੁਣਵਾਈ ਤੋਂ ਬਾਅਦ 100 ਮੈਂਬਰੀ ਸੈਨੇਟ ਨੇ ਮਹਾਦੋਸ਼ ਦੇ ਹੱਕ ਵਿੱਚ 57 ਵੋਟਾਂ ਪਾਈਆਂ ਅਤੇ ਇਸ ਦੇ ਵਿਰੁੱਧ 43 ਵੋਟਾਂ ਪਈਆਂ। ਟਰੰਪ ਨੂੰ ਦੋਸ਼ੀ ਸਾਬਤ ਕਰਨ ਲਈ 10 ਹੋਰ ਵੋਟਾਂ ਦੀ ਲੋੜ ਸੀ।



Source link