ਟਾਈਮ ਮੈਗਜ਼ੀਨ ਦੀ 100 ਉਭਰਦੀਆਂ ਹਸਤੀਆਂ ਦੀ ਸੂਚੀ ਵਿੱਚ ਭੀਮ ਆਰਮੀ ਦੇ ਚੰਦਰ ਸ਼ੇਖਰ ਆਜ਼ਾਦ ਸਣੇ ਪੰਜ ਭਾਰਤੀ


ਨਿਊ ਯਾਰਕ, 18 ਫਰਵਰੀ

ਟਵਿੱਟਰ ਦੇ ਵਕੀਲ ਵਿਜੈ ਗੱਡੇ ਅਤੇ ਬਰਤਾਨੀਆਂ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਸਮੇਤ ਪੰਜ ਭਾਰਤੀ ਮੂਲ ਦੀਆਂ ਸ਼ਖਸੀਅਤਾਂ ਨੂੰ ਟਾਈਮ ਮੈਗਜ਼ੀਨ ਦੀ 100 “ਉਭਰ ਰਹੇ ਨੇਤਾਵਾਂ ਦੀ ਸੂਚੀ ਹੈ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੰਚ ਭੀਮ ਆਰਮੀ ਦੇ ਪ੍ਰਮੁੱਖ ਚੰਦਰ ਸ਼ੇਖਰ ਆਜ਼ਾਦ ਵੀ ਸ਼ਾਮਲ ਹੈ। ਦਿ 2021 ਟਾਈਮ 100 ਨੈਕਸਟ ਸੂਚੀ ਵਿਚ ਭਾਰਤੀ ਮੂਲ ਦੀਆਂ ਪੰਜ ਹਸਤੀਆਂ ਹਨ। ਇਨ੍ਹਾਂ ਵਿੱਚ ਇੰਸਟਾਕਾਰਟ ਦੇ ਸੰਸਥਾਪਕ ਅਤੇ ਸੀਈਓ ਅਪੂਰਵ ਮਹਿਤਾ, ਸ਼ਿਖਾ ਗੁਪਤਾ ਅਤੇ ਰੋਹਨ ਪਾਵੂਲੂਰੀ ਸ਼ਾਮਲ ਹਨ। ਭੀਮ ਆਰਮੀ ਮੁਖੀ ਚੰਦਰ ਸ਼ੇਖਰ ਆਜ਼ਾਦ ਵੀ ਇਸ ਸੂਚੀ ਵਿੱਚ ਹੈ।Source link