ਮਨੀਪੁਰ ਹਮਲਾ: ਡਰਾਕਲ ਤੇ ਘਿਨੌਣੀ ਹਰਕਤ, ਦੋਸ਼ੀ ਬਖ਼ਸ਼ੇ ਨਹੀਂ ਜਾਣਗੇ: ਰਾਜਨਾਥ


ਨਵੀਂ ਦਿੱਲੀ, 13 ਨਵੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮਨੀਪੁਰ ‘ਚ ਅਤਿਵਾਦੀਆਂ ਵੱਲੋਂ ਘਾਤ ਲਗਾ ਕੇ ਕੀਤਾ ਹਮਲਾ ਡਰਾਕਲ ਤੇ ਘਿਨੌਣੀ ਹਰਕਤ ਹੈੇ। ਉਨ੍ਹਾਂ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।Source link