ਸੋਨਾਲੀ ਫੋਗਾਟ ਮੌਤ ਮਾਮਲੇ ਦੀ ਜਾਂਚ ਲਈ ਸੀਬੀਆਈ ਟੀਮ ਗੋਆ ਪੁੱਜੀ

ਸੋਨਾਲੀ ਫੋਗਾਟ ਮੌਤ ਮਾਮਲੇ ਦੀ ਜਾਂਚ ਲਈ ਸੀਬੀਆਈ ਟੀਮ ਗੋਆ ਪੁੱਜੀ


ਪਣਜੀ, 16 ਸਤੰਬਰ

ਸੀਬੀਆਈ ਦੀ ਟੀਮ ਪਿਛਲੇ ਮਹੀਨੇ ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਭੇਤਭਰੀ ਮੌਤ ਦੀ ਜਾਂਚ ਲਈ ਅੱਜ ਦਿੱਲੀ ਤੋਂ ਗੋਆ ਪਹੁੰਚੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਏਜੰਸੀ ਦੀ ਟੀਮ ਉੱਤਰੀ ਗੋਆ ਦੇ ਅੰਜੁਨਾ ਪੁਲੀਸ ਸਟੇਸ਼ਨ ਅਤੇ ਮਾਮਲੇ ਨਾਲ ਸਬੰਧਤ ਹੋਰ ਥਾਵਾਂ ਦਾ ਦੌਰਾ ਕਰੇਗੀ।Source link