ਮੁੰਬਈ, 23 ਮਈ
ਭਾਜਪਾ ਆਗੂ ਕਿਰਿਤ ਸੋਮੱਈਆ ਦੀ ਪਤਨੀ ਨੇ ਅੱਜ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੂੰ 100 ਕਰੋੜ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਰਾਊਤ ਨੇ ਕਿਰਿਤ ਤੇ ਉਸ ਦੀ ਪਤਨੀ ‘ਤੇ ਧੋਖਾਧੜੀ ਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਸੋਮੱਈਆ ਜੋੜੇ ਵਲੋਂ ਬੰਬੇ ਹਾਈ ਕੋਰਟ ਕੋਲ ਪਹੁੰਚ ਕੀਤੀ ਗਈ।









