ਸਰਕਾਰੀ ਅੰਕੜਿਆਂ ਦਾ ਦਾਅਵਾ: ਮਹਿੰਗਾਈ ਦਰ ਸਤੰਬਰ ’ਚ ਘੱਟ ਕੇ 5.02 ਫ਼ੀਸਦ ’ਤੇ ਪੁੱਜੀ

ਸਰਕਾਰੀ ਅੰਕੜਿਆਂ ਦਾ ਦਾਅਵਾ: ਮਹਿੰਗਾਈ ਦਰ ਸਤੰਬਰ ’ਚ ਘੱਟ ਕੇ 5.02 ਫ਼ੀਸਦ ’ਤੇ ਪੁੱਜੀ

ਨਵੀਂ ਦਿੱਲੀ, 12 ਅਕਤੂਬਰ
ਸਰਕਾਰ ਨੇ ਆਪਣੇ ਅੰਕੜਿਆਂ ’ਚ ਦਾਅਵਾ ਕੀਤਾ ਹੈ ਕਿ ਸਤੰਬਰ ਮਹੀਨੇ’ਚ ਪ੍ਰਚੂਨ ਮਹਿੰਗਾਈ ਨਰਮ ਹੋ ਕੇ 5.02 ਫ਼ੀਸਦ ਰਹੀ। ਅਗਸਤ ਦੌਰਾਨ ਇਹ ਦਰ 6.83 ਫ਼ੀਸਦ ਸੀ।

The post ਸਰਕਾਰੀ ਅੰਕੜਿਆਂ ਦਾ ਦਾਅਵਾ: ਮਹਿੰਗਾਈ ਦਰ ਸਤੰਬਰ ’ਚ ਘੱਟ ਕੇ 5.02 ਫ਼ੀਸਦ ’ਤੇ ਪੁੱਜੀ appeared first on punjabitribuneonline.com.

Source link