Stocks ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਚੜ੍ਹਿਆ, ਡਾਲਰ ਦੇ ਮੁਕਾਬਲੇ ਰੁਪੱਈਆ ਵੀ ਮਜ਼ਬੂਤ

Stocks ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਚੜ੍ਹਿਆ, ਡਾਲਰ ਦੇ ਮੁਕਾਬਲੇ ਰੁਪੱਈਆ ਵੀ ਮਜ਼ਬੂਤ


ਮੁੰਬਈ, 17 ਮਾਰਚ
Stocks and Rupee ਸ਼ੁਰੂਆਤੀ ਕਾਰੋਬਾਰ ਵਿਚ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 363.67 ਅੰਕ ਚੜ੍ਹ ਕੇ 74192.58 ਨੂੰ ਜਦੋਂਕਿ ਐੱਨਐੱਸਈ ਦਾ ਨਿਫਟੀ 115.3 ਨੁਕਤਿਆਂ ਦੇ ਉਛਾਲ ਨਾਲ 22,512.50 ਦੇ ਪੱਧਰ ਨੂੰ ਪਹੁੰਚ ਗਿਆ ਹੈ।

ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 25 ਪੈਸੇ ਮਜ਼ਬੂਤ ਹੋਇਆ ਹੈ। ਇਕ ਡਾਲਰ ਦੀ ਕੀਮਤ 86.80 ਰੁਪਏ ਹੈ। -ਪੀਟੀਆਈ

The post Stocks ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਚੜ੍ਹਿਆ, ਡਾਲਰ ਦੇ ਮੁਕਾਬਲੇ ਰੁਪੱਈਆ ਵੀ ਮਜ਼ਬੂਤ appeared first on Punjabi Tribune.



Source link